• September 16, 2020, 21:22 IST
  • News18 Punjab/Haryana/Himachal

Mumbai ਪਹੁੰਚੀ Kangana Ranaut, ਫਲਾਈਟ ਤੋਂ ਵੈਨ ਚ ਸਵਾਰ ਕੰਗਨਾ ਤੇ Mumbai Police ਲਈ ਵੱਡੀ ਚੁਣੌਤੀ

Mumbai ਪਹੁੰਚੀ Kangana Ranaut, ਭਾਰੀ ਸੁਰੱਖਿਆ ਚ kangana Ranaut ਨੂੰ ਬਾਹਰ ਕੱਢਿਆ ਗਿਆ , ਏਅਰਪੋਰਟ ਤੇ ਤਣਾਅਪੂਰਣ ਮਾਹੌਲ , ਏਅਰਪੋਰਟ ਪਹੁੰਚੇ ਸ਼ਿਵਸੈਨਾ ਕਾਰਕੁੰਨ , ਕੰਗਨਾ ਦਾ ਕਰ ਰਹੇ ਨੇ ਵਿਰੋਧ , mumbai ਏਅਰਪੋਰਟ ਤੇ ਸੁਰੱਖਿਆ ਵਧਾਈ ਗਈ ਤੇ ਦੇਖੋ Exclusive ਤਸਵੀਰਾਂ #kanganaRanaut #MumbaiAirport #Shivsena #News18PunjabHaryanaHimachalFin

और अधिक पढ़ें
विज्ञापन